Punjabi

CE ਸਵੀਡਨ ਵਿਖੇ ਸਵਾਗਤ ਹੈ

ਅਸੀਂ ਅੰਤਰਰਾਸ਼ਟਰੀ ਗਾਹਕਾਂ ਨੂੰ ਸਵੀਡਨ ਦੇ ਕਾਰੋਬਾਰੀ ਪਰਿਦ੍ਰਿਸ਼ ਵਿੱਚ ਆਵਾਗੌਣ ਕਰਨ ਵਿੱਚ ਮਦਦ ਕਰਦੇ ਹਾਂ। ਸਾਡੇ ਸਲਾਹਕਾਰ ਤੁਹਾਡੀ ਕੰਪਨੀ, ਤਕਨਾਲੋਜੀਆਂ ਅਤੇ ਕਾਰਪੋਰੇਟ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਸਮਾਂ ਲੈਂਦੇ ਹਨ। ਸਾਡੇ ਵੱਲੋਂ ਪੇਸ਼ਕਸ਼ ਕੀਤੇ ਜਾਂਦੇ ਹੱਲ ਹਮੇਸ਼ਾਂ ਪੂਰੀ ਤਰ੍ਹਾਂ ਤੁਹਾਡੀਆਂ ਵਿਲੱਖਣ ਲੋੜਾਂ ਦੇ ਅਨੁਕੂਲ ਬਣਾਏ ਹੋਏ ਹੋਣਗੇ।
ਸਵੀਡਨ ਇੱਕ ਪੂਰੀ ਤਰ੍ਹਾਂ ਵਿਕਸਿਤ ਅਤੇ ਫਲ਼ਦਾਇਕ ਦੇਸ਼ ਹੈ ਜਿੱਥੇ ਅਨੰਤ ਮੌਕੇ ਹਨ – ਆਪਣੀ ਅੰਤਰਰਾਸ਼ਟਰੀ ਮੌਜੂਦਗੀ ਦਾ ਵਿਸਤਾਰ ਕਰਨ ਅਤੇ ਨਵੇਂ ਬਾਜ਼ਾਰਾਂ ਦੀ ਪੜਚੋਲ ਕਰਨ ਲਈ ਇੱਕ ਸ਼ਾਨਦਾਰ ਸਥਾਨ।
ਸਾਡੇ ਭਾਈਵਾਲ ਬਣੋ। ਸਮੁੱਚੇ ਰਸਤੇ ਦੌਰਾਨ ਤੁਹਾਡਾ ਮਾਰਗ-ਦਰਸ਼ਨ ਕਰਨ ਲਈ ਅਸੀਂ ਤਿਆਰ-ਬਰ-ਤਿਆਰ ਖੜ੍ਹੇ ਹਾਂ।

1 ਫੋਰਬਸ ਰਸਾਲੇ ਨੇ ਪਿੱਛੇ ਜਿਹੇ ਸਵੀਡਨ ਨੂੰ ਕਾਰੋਬਾਰ ਕਰਨ ਵਾਸਤੇ ਦੁਨੀਆਂ ਦਾ ਸਭ ਤੋਂ ਵਧੀਆ ਦੇਸ਼ ਕਰਾਰ ਦਿੱਤਾ ਹੈ – ਜੋ ਨਿਵੇਸ਼ਕਾਂ ਵਾਸਤੇ ਇੱਕ ਉਪਜਾਊ ਜ਼ਮੀਨ ਹੈ

2 ਸਵੀਡਨ ਦੀ ਨਾਮਾਂਕਿਤ ਪ੍ਰਤੀ ਵਿਅਕਤੀ GDP $56,956 ਹੈ ਅਤੇ ਸੰਸਾਰ ਵਿੱਚ ਕਿਸੇ ਵੀ ਸਥਾਨ ਦੇ ਮੁਕਾਬਲੇ ਰਹਿਣ ਦਾ ਸਰਵਉੱਚ ਮਿਆਰ ਹੈ

3 ਇਹ ਯੂਰਪ ਵਿੱਚ ਸਭ ਤੋਂ ਵੱਧ ਆਧੁਨਿਕ ਡਿਜੀਟਲ ਆਰਥਿਕਤਾ ਹੈ ਅਤੇ ਖੇਤਰ ਦਾ ਸਭ ਤੋਂ ਵੱਧ ਵਿਕਸਿਤ ਨਕਦੀ-ਰਹਿਤ ਸਮਾਜ ਹੈ

4 ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਸੂਚਕਅੰਕ ਨੇ ਸਵੀਡਨ ਨੂੰ ਵਿਸ਼ਵ ਵਿੱਚ ਸਭ ਤੋਂ ਵੱਧ ਮੁਕਾਬਲੇਬਾਜ਼ ਆਰਥਿਕਤਾ ਦਾ ਦਰਜਾ ਦਿੱਤਾ ਹੈ

5 ਸਵੀਡਨ ਨੂੰ ਸਭ ਤੋਂ ਵੱਧ ਕਾਢਕਾਰੀ ਯੂਰਪੀਅਨ ਯੂਨੀਅਨ ਦੇਸ਼ ਮੰਨਿਆ ਜਾਂਦਾ ਹੈ, ਜਿੱਥੇ ਪ੍ਰਤੀ ਵਿਅਕਤੀ ਪੇਟੈਂਟਾਂ ਦੀ ਸੰਖਿਆ ਸਭ ਤੋਂ ਵੱਧ ਹੈ

6 ਸੰਯੁਕਤ ਰਾਸ਼ਟਰ ਦੇ ਟਿਕਣਯੋਗ ਵਿਕਾਸ ਟੀਚਿਆਂ ਦੀ ਪੂਰਤੀ ਕਰਨ ਲਈ ਸਵੀਡਨ ਕਿਸੇ ਵੀ ਹੋਰ ਦੇਸ਼ ਦੇ ਨਾਲੋਂ ਬਿਹਤਰ ਸਥਿਤੀ ਵਿੱਚ ਹੈ

ਸਲਾਹ-ਮਸ਼ਵਰਾ

ਬਾਜ਼ਾਰ ਵਿਸ਼ਲੇਸ਼ਣ

ਖੋਜ

ਆਭਾਸੀ ਦਫ਼ਤਰ

ਅਨੁਵਾਦ

0
ਕਾਰੋਬਾਰ ਵਿੱਚ ਸਾਲ
0
ਪੇਸ਼ੇਵਰਾਨਾ ਸਹਿਯੋਗੀ
0
ਸ਼ਾਨਦਾਰ ਗਾਹਕ
0 %
ਸੰਤੁਸ਼ਟੀ ਦੀ ਗਰੰਟੀ
ਵਿਉਂਤਬੱਧ ਹੱਲ
ਹਰ ਗਾਹਕ ਵੱਖਰਾ ਹੁੰਦਾ ਹੈ – ਹਰ ਪ੍ਰੋਜੈਕਟ ਵੱਖਰਾ ਹੁੰਦਾ ਹੈ – ਇਸੇ ਕਰਕੇ ਅਸੀਂ ਹਮੇਸ਼ਾ ਵਿਉਂਤਬੱਧ ਹੱਲਾਂ ਦੀ ਅਦਾਇਗੀ ਕਰਨ ਦੀ ਅਣਥੱਕ ਕੋਸ਼ਿਸ਼ ਕਰਦੇ ਹਾਂ, ਜੋ ਤੁਹਾਡੀਆਂ ਵਿਸ਼ੇਸ਼ ਲੋੜਾਂ ਅਤੇ ਉਦੇਸ਼ਾਂ ਦੇ ਫਿੱਟ ਬੈਠਣ ਲਈ ਡਿਜ਼ਾਈਨ ਕੀਤੇ ਜਾਂਦੇ ਹਨ
ਸਥਾਨਕ ਜਾਣਕਾਰੀ
ਸਵੀਡਨ ਦੀ ਸਰਕਾਰ ਦੇ ਅਦਾਰਿਆਂ, ਸੰਸਥਾਵਾਂ ਅਤੇ ਕੰਪਨੀਆਂ ਨਾਲ ਸਾਡੇ ਨਜ਼ਦੀਕੀ ਸੰਬੰਧ ਸਾਨੂੰ ਤੇਜ਼ੀ ਅਤੇ ਆਸਾਨੀ ਨਾਲ ਤੁਹਾਡੀਆਂ ਸਮੱਸਿਆਵਾਂ ਹੱਲ ਕਰਨ ਦੇ ਯੋਗ ਬਣਾਉਂਦੇ ਹਨ
ਸਾਡੀ ਮੁਹਾਰਤ ਦਾ ਲਾਭ ਉਠਾਓ
ਸਫਲ ਹੋਣ ਵਾਸਤੇ ਤੁਹਾਡੀ ਸਹਾਇਤਾ ਕਰਨ ਦਾ ਸਾਨੂੰ ਮੌਕਾ ਦਿਓ – ਪਿਛਲੇ ਕਈ ਸਾਲਾਂ ਦੌਰਾਨ ਸਾਡੇ ਵੱਲੋਂ ਇਕੱਤਰ ਕੀਤੀਆਂ ਅੰਦਰੂਨੀ-ਝਾਤਾਂ ਸਵੀਡਨ ਵਿੱਚ ਤੁਹਾਡੀ ਸਫਲਤਾ ਦੀ ਕੁੰਜੀ ਹਨ
ਮਾਪ ਅਤੇ ਅੰਦਰੂਨੀ-ਝਾਤਾਂ
ਜਿੰਨ੍ਹਾਂ ਰਣਨੀਤੀਆਂ ਅਤੇ ਕਾਰਵਾਈਆਂ ਦੀ ਅਸੀਂ ਤਜਵੀਜ਼ ਕਰਦੇ ਹਾਂ ਉਹਨਾਂ ਦੇ ਤੁਹਾਡੇ ਕਾਰੋਬਾਰ ਅਤੇ ਬਾਜ਼ਾਰੀਕਰਨ ਟੀਚਿਆਂ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਮਾਪਣ ਲਈ ਸਪੱਸ਼ਟ ਰਸਤੇ ਹੁੰਦੇ ਹਨ
ਸੇਵਾ ਦੀ ਸ਼੍ਰੇਸ਼ਠਤਾ
ਸਾਡੇ ਨਤੀਜੇ ਸਾਡੇ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਗੁਣਵੱਤਾ ਨਾਲ, ਅਤੇ ਆਖਰਕਾਰ ਤੁਹਾਡੀ ਸਫਲਤਾ ਨਾਲ ਸਿੱਧੇ ਤੌਰ ’ਤੇ ਜੁੜੇ ਹੁੰਦੇ ਹਨ – ਅਸੀਂ ਰਸਤੇ ਦੇ ਹਰ ਕਦਮ ’ਤੇ ਤੁਹਾਡੀ ਮਦਦ ਕਰਨ ਲਈ ਉਪਲਬਧ ਹਾਂ

ਤਾਜ਼ਾ ਖ਼ਬਰਾਂ

Loading RSS Feed
ਆਓ ਸੰਭਾਵਨਾਵਾਂ ਦੀ ਪੜਚੋਲ ਕਰੀਏ!

ਵਧੇਰੇ ਜਾਣਨ ਲਈ ਸਾਡੇ ਨਾਲ ਸੰਪਰਕ ਕਰੋ

error: Innehållet är skyddat!